ਹੋਲੀ ਮੌਕੇ ਪੀਲੀਭੀਤ 'ਚ ਸਿੱਖ ਨੌਜਵਾਨ ਦੀ ਬੇਪੱਤੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਜਿਸ ਮਗਰੋਂ ਮਸ਼ਰੀ ਮੰਡੀਰ ਨੇ ਮੁਆਫੀ ਮੰਗ ਲਈ ਹੈ।